Skip to form
HUP-horizontal-colour-tight-Jan-31-2024-03-27-12-0689-AM

ਬਿਨਾਂ-ਲਾਗਤ ਵਾਲੇ ਘਰੇਲੂ ਊਰਜਾ ਅੱਪਗ੍ਰੇਡਾਂ ਵਾਸਤੇ ਅਰਜ਼ੀ ਦਿਓ

ਹੋਮ ਅੱਪਗ੍ਰੇਡ ਪ੍ਰੋਗਰਾਮ ਸਮਰੱਥਾ 'ਤੇ ਪਹੁੰਚ ਗਿਆ ਹੈ ਅਤੇ ਵਰਤਮਾਨ ਵਿੱਚ ਸਾਰੇ ਬਿਨੈਕਾਰਾਂ ਨੂੰ ਉਡੀਕ ਸੂਚੀ ਵਿੱਚ ਸ਼ਾਮਲ ਕਰ ਰਿਹਾ ਹੈ। ਜੇਕਰ ਤੁਸੀਂ ਹੋਮ ਅੱਪਗ੍ਰੇਡ ਪ੍ਰੋਗਰਾਮ ਰਾਹੀਂ ਸਹਾਇਤਾ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਅਸੀਂ ਤੁਹਾਨੂੰ ਆਪਣੀ ਅਰਜ਼ੀ 'ਤੇ ਅੱਗੇ ਵਧਣ ਲਈ ਸੱਦਾ ਦਿੰਦੇ ਹਾਂ ਅਤੇ ਜੇਕਰ ਪ੍ਰੋਗਰਾਮ ਤੁਹਾਡੇ ਖੇਤਰ ਵਿੱਚ ਨਵੇਂ ਘਰਾਂ ਦੀ ਸੇਵਾ ਸ਼ੁਰੂ ਕਰਦਾ ਹੈ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।

ਕਿਰਪਾ ਕਰਕੇ ਨੋਟ ਕਰੋ: ਇਹ ਪ੍ਰੋਗਰਾਮ ਵਰਤਮਾਨ ਸਮੇਂ ਕੇਵਲ ਐਡਮਿੰਟਨ ਅਤੇ ਕੈਲਗਰੀ ਦੇ ਵਸਨੀਕਾਂ ਲਈ ਉਪਲਬਧ ਹੈ। ਪ੍ਰੋਗਰਾਮ ਦੇ ਵਿਸਤਾਰ ਬਾਰੇ ਨਵੀਨਤਮ ਜਾਣਕਾਰੀ ਦਾ ਹਿੱਸਾ ਬਣੇ ਰਹਿਣ ਲਈ ਕਿਰਪਾ ਕਰਕੇ ਇਸ ਪੰਨੇ ਦੇ ਬਾਕੀ ਹਿੱਸੇ ਨੂੰ ਭਰੋ।

ਕੀ ਤੁਸੀਂ ਘਰ 'ਚ ਕਿਰਾਏਦਾਰ ਹੋ ਜਾਂ ਤੁਸੀਂ ਇਸ ਘਰ ਦੇ ਮਾਲਕ ਹੋ?*
ਘਰ ਕਿਸ ਟਾਈਪ ਦਾ ਹੈ*
ਕੀ ਇਹ ਤੁਹਾਡੀ ਮੁੱਖ ਪਰਮਾਨੈਂਟ ਰਿਹਾਇਸ਼ ਹੈ?*
ਕੀ ਤੁਸੀਂ ਆਪਣੇ ਊਰਜਾ ਬਿੱਲਾਂ ਦਾ ਭੁਗਤਾਨ ਖ਼ੁਦ ਆਪ ਕਰਦੇ ਹੋ?*
 ਕੀ ਤੁਸੀਂ ਕਿਰਾਏਦਾਰਾਂ ਜਾਂ ਗੁਆਂਢੀਆਂ ਨਾਲ ਕੋਈ ਗੈਸ ਮੀਟਰ ਸਾਂਝਾ ਕਰਦੇ ਹੋ?*
 ਕੀ ਤੁਹਾਡੇ ਘਰ 'ਚ ਤੁਹਾਡਾ ਆਪਣਾ ਖ਼ੁਦ ਦਾ ਹੀਟਿੰਗ ਸਿਸਟਮ ਹੈ?*
 ਯਾਨੀ ਕਿ, ਕੀ ਤੁਸੀਂ ਕੇਵਲ ਆਪਣੇ ਘਰ ਦੇ ਹੀਟਿੰਗ ਸਿਸਟਮ ਨੂੰ ਹੀ ਕੰਟਰੋਲ ਕਰ ਸਕਦੇ ਹੋ?
 ਊਰਜਾ ਦੇ ਬਿੱਲ ਕਿਸ ਹੱਦ ਤੱਕ ਤੁਹਾਡੇ ਲਈ ਵਿੱਤੀ ਬੋਝ ਹਨ?*
ਤੁਹਾਨੂੰ ਸਾਡੇ ਬਾਰੇ ਕਿਵੇਂ ਪਤਾ ਲੱਗਾ?

ਕੀ ਤੁਹਾਨੂੰ ਇਸ ਫਾਰਮ ਦੇ ਸਬੰਧ ਵਿੱਚ ਮਦਦ ਚਾਹੀਦੀ ਹੈ? ਸਾਨੂੰ ਕਾਲ ਕਰੋ ਜਾਂ ਈਮੇਲ ਕਰੋ।


📞 (403) 536-4006
 ✉️ hello@homeupgradesprogram.ca